Home ਕਾਰੋਬਾਰ

ਕਾਰੋਬਾਰ

ਪੰਜਾਬੀ ਅਤੇ ਉਰਦੂ ਨੂੰ ਦਿੱਲੀ ਦੇ ਸਰਕਾਰੀ ਦਫਤਰਾਂ ਵਿਚ ਰਾਜ-ਭਾਸ਼ਾ ਦੇ...

ਸਰਕਾਰੀ ਦਫਤਰ ਦਿੱਲੀ ਦੀ ਅਧਿਕਾਰਕ ਭਾਸ਼ਾਵਾਂ ਦੀ ਅਣਦੇਖੀ ਨਹੀਂ ਕਰ ਸਕਦੇ¸ ਜੀ.ਕੇ. ਨਵੀਂ ਦਿੱਲੀ (ਤਰਵਿੰਦਰ ਕੌਰ ਖਾਲਸਾ) – ਦਿੱਲੀ ਦੇ 9 ਜ਼ਿਲਿ•ਆਂ ਵਿਚ ਸਥਿਤ ਕੇਂਦਰ...

ਸ. ਅਵਤਾਰ ਸਿੰਘ ਡੋਡ ਦੇ ਛੋਟੇ ਭਾਈ ਰਿਟਾ. ਆਈ. ਜੀ. ਸਤਸਰੂਪ...

ਡੋਡ ਭਰਾਵਾਂ ਦੇ ਪਿਤਾ ਜੀ ਮਾਸਟਰ ਗੁਰਦਿੱਤ ਸਿੰਘ ਜਲਵੇੜਾ ਨੇ ਪੰਥ ਅਤੇ ਅਕਾਲੀ ਦਲ ਦਾ ਝੰਡਾ ਹਮੇਸ਼ਾ ਬੁਲੰਦ ਰੱਖਿਆ_ ਹੁੰਦਲ ਸੈਕਰਾਮੈਂਟੋ (ਇੰਡੋ ਅਮੈਰਿਕਨ ਟਾਈਮ) _...

ਟਰੰਪ ਦੇ ਸੋਸ਼ਲ ਮੀਡੀਆ ਸੰਮੇਲਨ ਚ ਫੇਸਬੁੱਕ ਤੇ ਟਵਿੱਟਰ ਨੂੰ ਨਹੀਂ...

ਵਾਸ਼ਿੰਗਟਨ — ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਵਾਰ ਫਿਰ ਵਿਵਾਦਾਂ ਵਿਚ ਹਨ। ਟਰੰਪ ਨੇ ਵੀਰਵਾਰ ਨੂੰ ਵ੍ਹਾਈਟ ਹਾਊਸ ਵਿਚ ਸੋਸ਼ਲ ਮੀਡੀਆ ਸੰਮੇਲਨ ਦਾ ਆਯੋਜਨ...

ਬਾਪੂ ਕਰਨੈਲ ਸਿੰਘ ਪਾਰਸ ਦੇ ਦਾਮਾਦ ਅਮਰਜੀਤ ਸਿੰਘ ਧਾਲੀਵਾਲ ਨਹੀਂ ਰਹੇ!

ਸ. ਹੁੰਦਲ ਨੇ ਰਛਪਾਲ ਸਿੰਘ ਗਿੱਲ ਨਾਲ ਕੀਤਾ ਦੁੱਖ ਦਾ ਪ੍ਰਗਟਾਵਾ ਸੈਕਰਾਮੈਂਟੋ (ਇੰਡੋ ਅਮੈਰਿਕਨ ਟਾਈਮ) - ਇਹ ਖਬਰ ਬੜੇ ਦੁਖੀ ਹਿਰਦੇ ਨਾਲ ਸਾਂਝੀ ਕਰ ਰਹੇ...

ਗਰੋਵਰ ਹੁੰਡਈ ਦੇ ਨਵੇਂ ਸ਼ੋਅਰੂਮ ਦਾ ਉਦਘਾਟਨ

ਲੁਧਿਆਣਾ: ਗਰੋਵਰ ਹੁੰਡਈ (ਲੁਧਿਆਣਾ) ਨੇ ਮਾਡਲ ਟਾਊਨ ਲਿੰਕ ਰੋਡ ’ਤੇ ਨਵੇਂ ਸ਼ੋਅਰੂਮ ਦਾ ਉਦਘਾਟਨ ਕੀਤਾ ਹੈ। ਉਦਘਾਟਨੀ ਸਮਾਗਮ ਵਿਚ ਹੁੰਡਈ ਮੋਟਰਜ਼ ਇੰਡੀਆ ਲਿਮਟਿਡ ਦੇ...

ਡਿਊਕ ਵੱਲੋਂ ਗਰਮ ਰੁੱਤ ਕੁਲੈਕਸ਼ਨ ਲਾਂਚ

ਚੰਡੀਗੜ੍ਹ: ‘ਡਿਊਕ’ ਨੇ ਕੱਪੜਿਆਂ ਦੀ ਗਰਮ ਰੁੱਤ ਕੁਲੈਕਸ਼ਨ-2019 ਲਾਂਚ ਕੀਤੀ ਹੈ। ਇਸ ਤਹਿਤ ਵੱਖ-ਵੱਖ ਰੰਗਾਂ, ਸਾਈਜ਼ ਤੇ ਸਟਾਈਲ ਦੀਆਂ ਸ਼ਰਟ, ਟਰਾਊਜ਼ਰ ਤੇ ਡੈਨਿਮਜ਼ ਲਾਂਚ...

‘ਸੀਰੀਅਸ ਮੈੱਨ’ ਲਈ ਇਕੱਠੇ ਹੋਏ ਮਿਸ਼ਰਾ ਤੇ ਨਵਾਜ਼

ਮੁੰਬਈ-ਕੌਮੀ ਸਨਮਾਨ ਜੇਤੂ ਫ਼ਿਲਮਸਾਜ਼ ਸੁਧੀਰ ਮਿਸ਼ਰਾ ਜੋ ਕਿ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨਾਲ ਨਾਵਲ ‘ਸੀਰੀਅਸ ਮੈੱਨ’ ਦੇ ਫ਼ਿਲਮੀ ਰੂਪਾਂਤਰ ਵਿਚ ਕੰਮ ਕਰਨ ਜਾ ਰਹੇ ਹਨ,...

ਭਾਰਤੀ ਜੀਵਨ ਬੀਮਾ ਨਿਗਮ ਦਾ ਸਾਲਾਨਾ ਸਮਾਗਮ

ਮੁੰਬਈ: ਭਾਰਤੀ ਜੀਵਨ ਬੀਮਾ ਨਿਗਮ (ਐਲਆਈਸੀ) ਦਾ 59ਵਾਂ ਆਲ ਇੰਡੀਆ ਸਾਲਾਨਾ ਸੰਮੇਲਨ ਮੁੰਬਈ ’ਚ ਕਰਵਾਇਆ ਗਿਆ ਜਿਸ ’ਚ ਸਾਲਾਨਾ ਕਾਰਪੋਰੇਟ ਨੀਤੀ ’ਤੇ ਚਰਚਾ ਕੀਤੀ...

ਕਾਨ ਫਿਲਮ ਮੇਲੇ ’ਚ ਪ੍ਰਿਯੰਕਾ, ਦੀਪਿਕਾ ਤੇ ਕੰਗਣਾ ਨੇ ਜਲਵੇ ਬਿਖੇਰੇ

ਕਾਨ-ਕਾਨ ਫਿਲਮ ਮੇਲੇ ’ਚ ਫਿਲਮਾਂ ਦੇ ਪ੍ਰਦਰਸ਼ਨ ਦੇ ਮਾਮਲੇ ’ਚ ਭਾਰਤ ਦੀ ਨੁਮਾਇੰਦਗੀ ਭਾਵੇਂ ਨਾ ਹੋਵੇ ਪਰ ਭਾਰਤੀ ਅਭਿਨੇਤਰੀਆਂ ਪ੍ਰਿਯੰਕਾ ਚੋਪੜਾ ਜੌਨਸ, ਕੰਗਣਾ ਰਨੌਤ...

ਅਲੀ ਜ਼ਫ਼ਰ ਨੂੰ ‘ਭਾਰਤ’ ਨਾਂ ਸੋਚਣ ’ਤੇ ਕਈ ਦਿਨ ਲੱਗੇ

ਮੁੰਬਈ-ਫਿਲਮ ‘ਭਾਰਤ’ ਦੇ ਮੁੱਖ ਕਲਾਕਾਰ ਦਾ ਨਾਂ ਸੋਚਣ ਵਿੱਚ ਫਿਲਮਸਾਜ਼ ਅਲੀ ਅੱਬਾਸ ਜ਼ਫ਼ਰ ਨੂੰ ਕਈ ਦਿਨ ਲੱਗ ਗਏ ਸਨ। ਨਿਰਦੇਸ਼ਕ ਦਾ ਕਹਿਣਾ ਹੈ ਕਿ...

ਪ੍ਰਸਿੱਧ ਲੇਖ