ਵਾਸ਼ਿੰਗਟਨ— ਸੀਮਨ ਇਕ ਸੈਮੀਨਲ ਫਲਿਊਡ ਹੁੰਦਾ ਹੈ, ਜੋ ਮੇਲ ਸੈਕਸੁਅਲ ਆਰਗੇਨ ਤੋਂ ਪ੍ਰੋਡਿਊਜ਼ ਹੁੰਦਾ ਹੈ ਅਤੇ ਫਰਟੀਲਾਈਜੇਸ਼ਨ ‘ਚ ਮਦਦ ਕਰਦਾ ਹੈ। ਕਈ ਲੋਕ ਸਮਝਦੇ ਹਨ ਕਿ ਸੀਮਨ ‘ਚ ਸਿਰਫ ਸਪਰਮ ਹੁੰਦਾ ਹੈ ਅਤੇ ਇਸ ਦਾ ਕੰਮ ਸਿਰਫ ਪ੍ਰਜਨਣ ‘ਚ ਮਦਦ ਕਰਨਾ ਹੁੰਦਾ ਹੈ ਪਰ ਇਸ ਨਾਲ ਜੁੜੀਆਂ ਕਈ ਰੋਚਕ ਗੱਲਾਂ ਹਨ ਜੋ ਸ਼ਾਇਦ ਹੀ ਕੋਈ ਜਾਣਦਾ ਹੋਵੇ।
ਮੰਨਿਆ ਜਾਂਦਾ ਹੈ ਕਿ ਸਪਰਮ ਅਤੇ ਸੀਮਨ ਕਈ ਦਿਨਾਂ ਤਕ ਜਿਊਂਦੇ ਰਹਿ ਸਕਦੇ ਹਨ ਪਰ ਇਹ ਸੱਚ ਨਹੀਂ ਹੈ। ਡਾਕਟਰਾਂ ਮੁਤਾਬਕ ਇਜੈਕਿਊਲੇਸ਼ਨ ਦੇ ਸਮੇਂ ਲੱਗਭਗ 500 ਮਿਲੀਅਨ ਹੁੰਦੇ ਹਨ ਪਰ ਉਨ੍ਹਾਂ ਵਿਚੋਂ ਕਈ ਸਪਰਮ ਘੰਟੇ ਭਰ ‘ਚ ਹੀ ਖਤਮ ਹੋ ਜਾਂਦੇ ਹਨ।
ਪ੍ਰੋਟੀਨ ਵੀ ਮੌਜੂਦ ਹੁੰਦੈ ਸੀਮਨ ‘ਚ
ਸੀਮਨ ਫਰਟੀਲਿਟੀ ਨੂੰ ਵਧਾਉਣ ‘ਚ ਵੀ ਕਾਰਗਰ ਮੰਨਿਆ ਗਿਆ ਹੈ। ਕੁਝ ਸਾਲ ਪਹਿਲਾਂ ਇਕ ਖੋਜ ਮੁਤਾਬਕ ਸੀਮਨ ‘ਚ ਪ੍ਰੋਟੀਨ ਮੌਜੂਦ ਹੁੰਦਾ ਹੈ, ਜੋ ਔਰਤਾਂ ਦੇ ਦਿਮਾਗ ਨੂੰ ਹਾਰਮੋਨਲ ਸਿਗਨਲ ਭੇਜਦਾ ਹੈ। ਇਸ ਸਿਗਨਲ ਕਾਰਣ ਓਵਰੀ ਐਕਟੀਵੇਟ ਹੋ ਜਾਂਦੀ ਹੈ ਅਤੇ ਉਨ੍ਹਾਂ ‘ਚੋਂ ਅੰਡੇ ਰਿਲੀਜ਼ ਹੁੰਦੇ ਹਨ।
ਸਕਿਨ ਗਲੋਇੰਗ ਵੀ ਬਣਾਉਂਦੈ
ਸੀਮਨ ਸਕਿਨ ਨੂੰ ਵੀ ਖੂਬਸੂਰਤ ਬਣਾਉਣ ‘ਚ ਮਦਦਗਾਰ ਮੰਨਿਆ ਗਿਆ ਹੈ। ਮੈਡੀਕਲ ਡੇਲੀ ਮੁਤਾਬਕ ਸੀਮਨ ‘ਚ ਸਪਰਮਾਈਨ ਨਾਂ ਦਾ ਕੰਪਾਊਂਡ ਹੁੰਦਾ ਹੈ, ਜੋ ਐਂਟੀ-ਆਕਸੀਡੈਂਟ ਵੀ ਹੁੰਦਾ ਹੈ। ਮੰਨਿਆ ਜਾਂਦਾ ਹੈ ਕਿ ਕੰਪਾਊਂਡ ਸਕਿਨ ਨਾਲ ਰਿਕਲਸ ਅਤੇ ਫਾਈਨ ਲਾਈਨਾਂ ਨੂੰ ਹਟਾਉਣ ਤੋਂ ਇਲਾਵਾ ਸਕਿਨ ਨੂੰ ਗਲੋਇੰਗ ਵੀ ਬਣਾਉਂਦਾ ਹੈ। ਸਪਰਮ ਦੀ ਵਰਤੋਂ ਨਾਲ ਨਾਰਵੇ ਦੀ ਇਕ ਕੰਪਨੀ ਨੇ ਇਕ ਫੈਸ਼ਲ ਕ੍ਰੀਮ ਵੀ ਬਣਾਈ ਸੀ।

LEAVE A REPLY

Please enter your comment!
Please enter your name here