ਲੁਧਿਆਣਾ: ਗਰੋਵਰ ਹੁੰਡਈ (ਲੁਧਿਆਣਾ) ਨੇ ਮਾਡਲ ਟਾਊਨ ਲਿੰਕ ਰੋਡ ’ਤੇ ਨਵੇਂ ਸ਼ੋਅਰੂਮ ਦਾ ਉਦਘਾਟਨ ਕੀਤਾ ਹੈ। ਉਦਘਾਟਨੀ ਸਮਾਗਮ ਵਿਚ ਹੁੰਡਈ ਮੋਟਰਜ਼ ਇੰਡੀਆ ਲਿਮਟਿਡ ਦੇ ਜ਼ੋਨਲ ਬਿਜ਼ਨਸ ਹੈੱਡ ਰੁਪੇਸ਼ ਕਪੂਰ ਤੇ ਜ਼ੋਨਲ ਪਾਰਟਸ ਤੇ ਸਰਵਿਸ ਹੈੱਡ ਅਨੁਰਾਗ ਪਾਂਡੇ ਵੀ ਹਾਜ਼ਰ ਸਨ। ਇਸ ਮੌਕੇ ਰੀਜ਼ਨਲ ਸੇਲਸ ਹੈੱਡ ਧੀਰਜ ਖੱਤਰੀ ਨੇ ਨਵੀਂ ਕਾਰ ਹੁੰਡਈ ਵੈਨਿਊ ਲਾਂਚ ਕੀਤੀ। ਕੰਪਨੀ ਅਧਿਕਾਰੀਆਂ ਨੇ ਦੱਸਿਆ ਕਿ ਇਹ ਕਾਰ ਭਾਰਤ ਦੀ ਪਹਿਲੀ ਕਨੈਕਟਡ ਐੱਸਯੂਵੀ ਹੈ ਜੋ ਗਲੋਬਲ ਬਲੂ ਲਿੰਕ ਕਨੈਕਟਡ ਟੈਕਨੋਲੌਜੀ ਨਾਲ ਲੈਸ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਅਤਿ-ਆਧੁਨਿਕ ਖੂਬੀਆਂ ਨਾਲ ਕਾਰ ਨੂੰ ਲੈਸ ਕੀਤਾ ਗਿਆ ਹੈ।

LEAVE A REPLY

Please enter your comment!
Please enter your name here