ਵਾਸ਼ਿੰਗਟਨ (ਭਾਸ਼ਾ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਤਵਾਰ ਨੂੰ ਸੀਰੀਆ ਅਤੇ ਰੂਸ ਨੂੰ ਕਿਹਾ ਕਿ ਉਹ ਜਿਹਾਦੀਆਂ ਦੇ ਗੜ੍ਹ ਇਦਲਿਬ ‘ਤੇ ਬੰਬਾਰੀ ਬੰਦ ਕਰਨ। ਬ੍ਰਿਟੇਨ ਦੀ ਅਧਿਕਾਰਕ ਯਾਤਰਾ ‘ਤੇ ਰਵਾਨਾ ਹੋਣ ਤੋਂ ਠੀਕ ਪਹਿਲਾਂ ਟਰੰਪ ਨੇ ਟਵੀਟ ਕੀਤਾ,”ਸੂਚਨਾ ਮਿਲੀ ਹੈ ਕਿ ਰੂਸ, ਸੀਰੀਆ ਅਤੇ ਕੁਝ ਹੱਦ ਤੱਕ ਈਰਾਨ ਸੀਰੀਆ ਦੇ ਇਦਲਿਬ ਸੂਬੇ ਵਿਚ ਲਗਾਤਾਰ ਬੰਬਾਰੀ ਕਰਕੇ ਉੱਥੋਂ ਦੇ ਮਾਸੂਮ ਲੋਕਾਂ ਦੀ ਹੱਤਿਆ ਕਰ ਰਹੇ ਹਨ। ਦੁਨੀਆ ਇਸ ਕਤਲੇਆਮ ਨੂੰ ਦੇਖ ਰਹੀ ਹੈ। ਇਸ ਦਾ ਕਾਰਨ ਕੀ ਹੈ ਇਸ ਨਾਲ ਤੁਹਾਨੂੰ ਕੀ ਮਿਲੇਗਾ? ਇਹ ਸਭ ਬੰਦ ਕਰੋ।”

LEAVE A REPLY

Please enter your comment!
Please enter your name here